ਇੱਟਾਂ ਦੀ ਭਰੀ ਟਰੈਕਟਰ ਟਰਾਲੀ ਸਾਈਕਲ ਤੇ ਬਾਈਕ ਤੇ ਚੜੀ, 4 ਗੰਭੀਰ

ਲੱਖੇ ਕੇ ਬਹਿਰਾਮ, 25 ਅਪ੍ਰੈਲ (ਸ.ਬ.) ਫ਼ਿਰੋਜਪੁਰ ਫ਼ਾਜ਼ਿਲਕਾ ਮੁੱਖ ਮਾਰਗ ਤੇ ਲੱਖੋ ਕੇ ਬਹਿਰਾਮ ਵਿਖੇ ਅੱਜ ਸਵੇਰੇ 10 ਵਜੇ ਵਾਪਰੇ ਇਕ ਸੜਕ ਹਾਦਸੇ ਵਿੱਚ ਇਕ ਬੱਚੇ ਤੇ ਔਰਤ ਸਮੇਤ 4 ਲੋਕਾਂ ਨੂੰ ਗੰਭੀਰ ਸੱਟਾਂ ਵੱਜੀਆਂ ਹਨ| ਇਹ ਹਾਦਸਾ ਇੱਟਾਂ ਨਾਲ ਭਰੀ ਟਰੈਕਟਰ ਟਰਾਲੀ ਦੇ ਸਾਈਕਲ ਤੇ ਮੋਟਰਸਾਈਕਲ ਤੇ ਚੜ੍ਹਨ ਕਾਰਨ ਵਾਪਰਿਆ ਹੈ| ਚਾਲਕ ਮੌਕੇ ਤੋਂ ਫ਼ਰਾਰ ਹੋ ਗਿਆ ਹੈ|

Leave a Reply

Your email address will not be published. Required fields are marked *