ਈਦ-ਉਲ-ਜੁਹਾ ਦਾ ਤਿਓਹਾਰ ਮਣਾਇਆ

ਐਸ. ਏ. ਐਸ ਨਗਰ, 21 ਅਗਸਤ (ਸ.ਬ.) ਭਾਈ ਘਨਈਆ ਜੀ ਕੇਅਰ ਸਰਵਿਸ ਅਤੇ ਵੈਲਫੇਅਰ ਸੁਸਾਇਟੀ ਵੱਲੋਂ ਚਲਾਏ ਜਾਂਦੇ ਸਿਲਾਈ ਸੈਂਟਰ ਦੇ ਸਿਖਿਆਰਥੀਆਂ ਵੱਲੋਂ ਈਦ-ਉਲ-ਜੁਹਾ ਦੀ ਪੂਰਵ ਸੰਧਿਆ ਮੌਕੇ ਇਹ ਤਿਓਹਾਰ ਮਣਾਇਆ ਗਿਆ|
ਇਸ ਮੌਕੇ ਸਿਖਿਆਰਥੀ ਸ਼ਹਿਨਾਜ਼ ਵੱਲੋਂ ਈਦ-ਉਲ-ਜੁਹਾ ਬਾਰੇ ਵਿਦਿਆਰਥੀਆਂ ਨੂੰ ਜਾਣਕਾਰੀ ਦਿੱਤੀ ਗਈ| ਇਸ ਮੌਕੇ ਨੇਹਾ, ਨਵਜੋਤ, ਮਹਿਰੂਮ, ਗੁਰਪ੍ਰੀਤ ਸਮੇਤ ਹੋਰ ਸਿਖਿਆਰਥੀ ਸ਼ਾਮਿਲ ਸਨ|

Leave a Reply

Your email address will not be published. Required fields are marked *