ਈ.ਡੀ ਨੇ ਲੁਧਿਆਣਾ ਦੇ ਕਾਰੋਬਾਰੀ ਨੂੰ ਕੀਤਾ ਗ੍ਰਿਫ਼ਤਾਰ

ਲੁਧਿਆਣਾ, 24 ਅਕਤੂਬਰ (ਸ.ਬ.) ਬੋਗਸ ਵੈਟ ਰਿਫੰਡ ਮਾਮਲੇ ਵਿੱਚ ਇਨਫੋਰਸਮੇਂਟ ਡਾਇਰੈਕਟਰ (ਈ. ਡੀ.) ਨੇ ਲੁਧਿਆਣਾ ਦੀ ਮਸ਼ਹੂਰ ਜਲਧਾਰਾ ਐਕਸਪੋਰਟਸ ਦੇ ਮਾਲਿਕ ਰਮਨ ਗਰਗ ਨੂੰ ਅੱਜ ਗ੍ਰਿਫਤਾਰ ਕਰ ਲਿਆ ਹੈ| ਗਰਗ ਨੂੰ ਕਈ ਵਾਰ ਜਾਂਚ ਲਈ ਬੁਲਾਇਆ ਗਿਆ ਪਰ ਉਹ ਸਹਿਯੋਗ ਨਹੀਂ ਕਰ ਰਹੇ ਸਨ|

Leave a Reply

Your email address will not be published. Required fields are marked *