ਉਤਰਾਖੰਡ ਵਿੱਚ ਭਾਰੀ ਮੀਂਹ ਨਾਲ ਪੰਜ ਮੌਤਾਂ

ਦੇਹਰਾਦੂਨ, 12 ਜੁਲਾਈ  (ਸ.ਬ.)  ਉਤਰਾਖੰਡ ਦੇ ਵੱਖ ਵੱਖ ਹਿੱਸਿਆਂ ਵਿੱਚ ਭਾਰੀ ਮੀਂਹ ਪੈ ਰਿਹਾ ਹੈ| ਇਸ ਭਾਰੀ ਮੀਂਹ ਦੇ ਕਾਰਨ ਉਤਰਾਖੰਡ ਵਿੱਚ ਪੰਜ ਲੋਕਾਂ ਦੀ ਮੌਤ ਹੋ ਗਈ ਹੈ| ਇਸ ਦੇ ਨਾਲ ਹੀ ਚਮੋਲੀ ਤੇ ਰੁਦਰਪ੍ਰਯਾਗ ਵਿੱਚ ਸਾਰੇ ਸਿਖਿਆ ਅਦਾਰੇ ਬੰਦ ਕਰ ਦਿੱਤੇ ਗਏ ਹਨ|

Leave a Reply

Your email address will not be published. Required fields are marked *