ਉਤਰ ਕੋਰੀਆ ਸਾਨੂੰ ਪਰਖਣ ਦੀ ਕੋਸ਼ਿਸ਼ ਨਾ ਕਰੇ : ਟਰੰਪ

ਸੀਓਲ, 8 ਨਵੰਬਰ (ਸ.ਬ.) ਏਸ਼ੀਆਈ ਦੌਰੇ ਤੇ ਚੱਲ ਰਹੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਦੱਖਣੀ ਕੋਰੀਆ ਵਿਚ ਆਪਣੀ ਯਾਤਰਾ ਦੇ ਆਖਰੀ ਪੜਾਅ ਦੌਰਾਨ ਉਤਰ ਕੋਰੀਆ ਨੂੰ ਸਖਤ ਸ਼ਬਦਾਂ ਵਿਚ ਚੇਤਾਵਨੀ ਦਿੰਦੇ ਹੋਏ ਕਿਹਾ ਕਿ ਉਤਰ ਕੋਰੀਆ ਅਮਰੀਕਾ ਨੂੰ ਪਰਖਣ ਦੀ ਕੋਸ਼ਿਸ਼ ਨਾ ਕਰੇ ਤੇ ਨਾ ਹੀ ਅਮਰੀਕਾ ਦੀ ਤਾਕਤ ਨੂੰ ਘੱਟ ਸਮਝੇ| ਟਰੰਪ ਨੇ ਕਿਹਾ ਕਿ ਅਮਰੀਕਾ ਆਪਣੀ ਤੇ ਆਪਣੇ ਸਹਿਯੋਗੀ ਦੇਸ਼ਾਂ ਦੀ ਉਤਰ ਕੋਰੀਆ ਦੇ ਪ੍ਰਮਾਣੂ ਖਤਰੇ ਤੋਂ ਰੱਖਿਆ ਕਰੇਗਾ|

Leave a Reply

Your email address will not be published. Required fields are marked *