ਉਤਰ ਪ੍ਰਦੇਸ਼ ਵਿੱਚ ਰੇਲ ਪਟੜੀਆਂ ਨੂੰ ਨੁਕਸਾਨਿਆ

ਅਲੀਗੜ੍ਹ, 9 ਫਰਵਰੀ (ਸ.ਬ.) ਉਤਰ ਪ੍ਰਦੇਸ਼ ਦੇ ਚੰਦੌਲੀ ਤੇ ਅਲੀਗੜ੍ਹ              ਰੇਲ ਰੂਟ ਤੇ ਸੰਭਲ ਦੇ ਕੋਲ ਰੇਲ ਪਟੜੀਆਂ ਨੂੰ ਕਟਣ ਦੀ ਕੋਸ਼ਿਸ਼ ਕੀਤੀ ਗਈ ਹੈ| ਜਿਸ ਦੀ ਪੁਲੀਸ ਜਾਂਚ ਪੜਤਾਲ ਕਰ ਰਹੀ ਹੈ| ਇਥੇ ਜਿਕਰਯੋਗ ਹੈ ਕਿ ਦੇਸ਼ ਦੀਆਂ ਬਹੁਤ ਸਾਰੀਆਂ ਰੇਲ ਪਟੜੀਆਂ ਨੂੰ ਕਟਣ ਜਾਂ ਨੁਕਸਾਨ ਪਹੁੰਚਾਉਣ ਦੀਆਂ ਖ਼ਬਰਾਂ ਸਾਹਮਣੇ ਆ ਰਹੀਆਂ ਹਨ|

Leave a Reply

Your email address will not be published. Required fields are marked *