ਉੱਤਰੀ ਆਸਟ੍ਰੇਲੀਆ ਵਿੱਚ ਭੁਚਾਲ

ਸਿਡਨੀ, 21 ਦਸੰਬਰ (ਸ.ਬ.) ਉੱਤਰੀ ਆਸਟ੍ਰੇਲੀਆ ਵਿੱਚ ਜ਼ੋਰਦਾਰ ਭੁਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਹਨ| ਇਨ੍ਹਾਂ ਝਟਕਿਆਂ ਦੀ ਗਤੀ 6.5 ਮਾਪੀ ਗਈ ਹੈ| ਅਜੇ ਤੱਕ ਕਿਸੇ ਨੁਕਸਾਨ ਦੀ ਖ਼ਬਰ ਨਹੀਂ ਹੈ|

Leave a Reply

Your email address will not be published. Required fields are marked *