ਉੱਤਰੀ ਕੋਰੀਆ ਨੇ ਇਕ ਹੋਰ ਰਾਕੇਟ ਦਾ ਪ੍ਰੀਖਣ ਕੀਤਾ

ਵਾਸ਼ਿੰਗਟਨ, 23 ਜੂਨ (ਸ.ਬ.)  ਸਖਤ ਪ੍ਰਬੰਧ ਲੱਗਣ ਮਗਰੋਂ ਉੱਤਰੀ ਕੋਰੀਆ ਨੇ ਇਕ ਹੋਰ ਰਾਕੇਟ ਦਾ ਪ੍ਰੀਖਣ ਕੀਤਾ ਹੈ| ਇਹ ਜਾਣਕਾਰੀ ਅਮਰੀਕੀ ਅਧਿਕਾਰੀਆਂ ਨੇ ਦਿੱਤੀ ਹੈ| ਇਕ ਅਮਰੀਕੀ ਅਧਿਕਾਰੀ ਨੇ ਦੱਸਿਆ ਕਿ ਸ਼ੱਕ ਹੈ ਕਿ ਇਹ ਪ੍ਰੀਖਣ ਉੱਤਰੀ ਕੋਰੀਆ ਦਾ ਅੰਤਰਮਹਾਦੀਪ ਬੈਲਿਸਟਿਕ ਮਿਜ਼ਾਇਲ ਵਿਕਸਿਤ ਕਰਨ ਦੀ ਦਿਸ਼ਾ ਵਿੱਚ ਚੁੱਕਿਆ ਗਿਆ ਕਦਮ ਹੈ|
ਉੱਤਰੀ ਕੋਰੀਆ ਹੁਣ ਤਕ 5 ਪ੍ਰਮਾਣੂੰ ਬੰਬ ਅਤੇ ਕਈ ਮਿਜ਼ਾਇਲ ਦਾ ਸਫਲ ਪ੍ਰੀਖਣ ਕਰ ਚੁੱਕਾ ਹੈ|

Leave a Reply

Your email address will not be published. Required fields are marked *