ਏਅਰ ਇੰਡੀਆ ਦੇ ਜਹਾਜ ਦਾ ਉਤਰਨ ਤੋਂ ਬਾਅਦ ਫਟਿਆ ਟਾਇਰ

ਦਿੱਲੀ, 9 ਜੂਨ (ਸ.ਬ.) ਦਿੱਲੀ-ਜੰਮੂ ਏਅਰ ਇੰਡੀਆ ਦੀ ਉਡਾਣ 821 ਦਾ ਉਤਰਣ ਤੋਂ ਬਾਅਦ ਟਾਇਰ ਫੱਟ ਗਿਆ| ਸਾਰੇ ਯਾਤਰੀ ਸੁਰੱਖਿਅਤ ਦੱਸੇ ਜਾ ਰਹੇ ਹਨ| ਇਸ ਹਾਦਸੇ ਵਿੱਚ ਰਨਵੇ ਨੂੰ ਕਾਫੀ ਨੁਕਸਾਨ ਪਹੁੰਚਿਆ ਹੈ| ਫਿਲਹਾਲ ਅਗਲੇ ਆਦੇਸ਼ਾਂ ਤੱਕ ਸਾਰੀਆਂ ਉਡਾਣਾਂ ਰੱਦ ਕਰ ਦਿੱਤੀਆਂ ਗਈਆਂ ਹਨ|

Leave a Reply

Your email address will not be published. Required fields are marked *