ਏਡਜ ਦਿਵਸ ਮਨਾਇਆ

ਐਸ ਏ ਐਸ ਨਗਰ, 2 ਦਸੰਬਰ (ਸ.ਬ.) ਸਨ ਫਾਰਮਾ ਮੁਹਾਲੀ ਵਲੋਂ ਪਿੰਡ ਮਦਨਪੁਰ ਵਿਖੇ ਏਡਜ ਦਿਵਸ ਮਨਾਇਆ ਗਿਆ| ਇਸ ਮੌਕੇ ਸਨ ਫਾਰਮਾ ਦੇ ਡਾਕਟਰ ਸਿਮਰਪ੍ਰੀਤ ਨੇ               ਏਡਜ ਦੇ ਲੱਛਣਾਂ ਬਾਰੇ ਜਾਣਕਾਰੀ ਅਤੇ ਬਚਾਓ ਦੇ ਤਰੀਕੇ ਦੱਸੇ| 
ਉਹਨਾਂ ਦਸਿਆ ਕਿ ਇਹ ਬਿਮਾਰੀ ਕਿਸ ਤਰੀਕੇ ਨਾਲ ਫੈਲਦੀ ਹੈ ਅਤੇ ਇਸ ਬਿਮਾਰੀ ਤੋਂ ਪੀੜਤ ਲੋਕਾਂ ਨੂੰ ਜਾਗਰੂਕ ਕਰਨ ਦੀ ਲੋੜ ਉਪਰ ਜੋਰ ਦਿਤਾ| ਇਸ ਮੌਕੇ ਏ ਐਨ ਐਮ ਸ਼ਾਰਦਾ ਅਤੇ ਸੁਖਪ੍ਰੀਤ ਕੌਰ, ਫੈਮਿਲੀ ਪਲਾਨਿੰਗ ਮੁਹਾਲੀ ਦੇ ਮੈਂਬਰ ਮੌਜੂਦ ਸਨ| 

Leave a Reply

Your email address will not be published. Required fields are marked *