ਏਸ਼ੀਆਈ ਖੇਡਾਂ: ਸ਼ੂਟਰ ਦੀਪਕ ਕੁਮਾਰ ਨੇ ਚਾਂਦੀ ਦੇ ਤਮਗੇ ਤੇ ਕੀਤਾ ਕਬਜ਼ਾ

ਨਵੀਂ ਦਿੱਲੀ, 20 ਅਗਸਤ (ਸ.ਬ.) ਭਾਰਤੀ ਨਿਸ਼ਾਨੇਬਾਜ਼ ਦੀਪਕ ਕੁਮਾਰ ਨੇ 18ਵੇਂ ਏਸ਼ੀਆਈ ਖੇਡਾਂ ਦੀ ਨਿਸ਼ਾਨੇਬਾਜ਼ੀ ਵਿੱਚ ਪੁਰਸ਼ਾਂ ਦੀ 10 ੰਮੀਟਰ ਏਅਰ ਰਾਈਫਲ ਮੁਕਾਬਲੇ ਵਿੱਚ ਚਾਂਦੀ ਦਾ ਤਮਗਾ ਜਿੱਤਿਆ| ਦੀਪਕ ਨੇ 247.7 ਦਾ ਸਕੋਰ ਕੀਤਾ ਅਤੇ ਉਹ ਚੀਨ ਦੇ ਹਾਓਰਾਨ ਯਾਂਗ ਤੋਂ ਪਿਛੇ ਰਹੇ ਜਿਨ੍ਹਾਂ ਦਾ ਸਕੋਰ 249.1 ਸੀ| ਚੀਨੀ ਤਾਇਪੇ ਦੇ ਸ਼ਾਓਚੁਆਨ ਲੂ ਨੇ ਤਾਬੇ ਦਾ ਤਮਗਾ ਜਿੱਤਿਆ|

Leave a Reply

Your email address will not be published. Required fields are marked *