ਏਸ਼ੀਆਈ ਖੇਡਾਂ 2018: ਫਾਈਨਲ ਵਿੱਚ ਪਹੁੰਚੀ ਪੀ.ਵੀ.ਸਿੰਧੂ, ਭਾਰਤ ਨੂੰ ਇਕ ਹੋਰ ਗੋਲਡ ਦੀ ਉਮੀਦ

ਨਵੀਂ ਦਿੱਲੀ, 27 ਅਗਸਤ (ਸ.ਬ.) 18ਵੀਂ ਏਸ਼ੀਆਈ ਖੇਡਾਂ ਵਿੱਚ ਭਾਰਤ ਦੀ ਬੈਡਮਿੰਟਨ ਖਿਡਾਰੀ ਪੀ.ਵੀ.ਸਿੰਧੂ ਨੇ ਜਾਪਾਨ ਦੀ ਅਕਾਨੇ ਯਾਮਾਗੁਚੀ ਨੂੰ ਸੈਮੀਫਾਈਨਲ ਵਿੱਚ ਹਰਾ ਕੇ ਇਕ ਹੋਰ ਗੋਲਡ ਦੀ ਉਮੀਦ ਜਤਾਈ| ਕੁਆਰਟਰਫਾਈਨਲ ਮੁਕਾਬਲੇ ਵਿੱਚ ਸਿੰਧੂ ਨੇ ਥਾਈਲੈਂਡ ਦੀ ਖਿਡਾਰੀ ਜਿੰਦਾਪੋਲ ਨਿਤਚਾਓਨ ਨੂੰ 21-11,16-21.21-14 ਨਾਲ ਹਰਾ ਕੇ ਤਮਗਾ ਪੱਕਾ ਕੀਤਾ ਸੀ|

Leave a Reply

Your email address will not be published. Required fields are marked *