ਏਸ਼ੀਆਈ ਖੇਡਾਂ 2018: ਮੁੱਕੇਬਾਜ਼ੀ ਵਿੱਚ ਅਮਿਤ ਨੇ ਭਾਰਤ ਲਈ ਜਿੱਤਿਆ ਸੋਨ ਤਮਗਾ

ਜਕਾਰਤਾ, 1 ਸਤੰਬਰ (ਸ.ਬ.) 22 ਸਾਲਾਂ ਭਾਰਤੀ ਮੁੱਕੇਬਾਜ਼ ਅਮਿਤ ਪੰਘਾਲ ਨੇ 49 ਕਿ. ਭਾਰਤ ਵਰਗ ਵਿੱਚ14ਵਾਂ ਸੋਨ ਤਮਗਾ ਜਿੱਤਿਆ ਹੈ| ਇਸ ਦੇ ਨਾਲ ਹੀ ਭਾਰਤ ਕੋਲ ਹੁਣ ਕੁਲ 67 ਤਮਗੇ ਹੋ ਗਏ ਹਨ| ਜਿਸ ਵਿਚ 15 ਸੋਨ, 23 ਚਾਂਦੀ ਅਤੇ 29 ਕਾਂਸੀ ਤਮਗੇ ਹੋ ਗਏ ਹਨ|

Leave a Reply

Your email address will not be published. Required fields are marked *