ਏ ਆਈ ਜੀ ਹਰਪ੍ਰੀਤ ਸਿੰਘ ਨੂੰ ਸਦਮਾ, ਪਿਤਾ ਦਾ ਦੇਹਾਂਤ

ਐਸ ਏ ਐਸ ਨਗਰ, 30 ਜੁਲਾਈ (ਸ.ਬ.) ਐਸ ਟੀ ਐਫ ਦੇ ਏ ਆਈ ਜੀ ਰੋਪੜ ਰੇਂਜ ਸ ਹਰਪ੍ਰੀਤ ਸਿੰਘ ਨੂੰ ਉਸ ਸਮੇਂ ਡੂੰਘਾ ਸਦਮਾ ਲਗਿਆ, ਜਦੋਂ ਉਹਨਾਂ ਦੇ ਪਿਤਾ ਸ੍ਰ ਜਗਜੀਤ ਸਿੰਘ ਰਿਟਾ ਆਈ ਏ ਐਸ ਦਾ ਦੇਹਾਂਤ ਹੋ ਗਿਆ| ਉਹਨਾਂ ਨਮਿਤ ਭੋਗ ਅਤੇ ਅੰਤਿਮ ਅਰਦਾਸ 5 ਅਗਸਤ ਨੂੰ ਗੁਰਦੁਆਰਾ ਸੰਤ ਮੰਡਲ ਅੰਗੀਠਾ ਸਾਹਿਬ ਫੇਜ 8 ਮੁਹਾਲੀ ਵਿਖੇ ਹੇਵੇਗੀ|

Leave a Reply

Your email address will not be published. Required fields are marked *