ਏ ਐਸ ਆਈ ਜਨਕ ਰਾਜ ਸਨਮਾਨਿਤ

ਐਸ. ਏ. ਐਸ ਨਗਰ, 13 ਸਤੰਬਰ (ਸ.ਬ.) ਪੰਜਾਬ ਪੁਲੀਸ ਟ੍ਰੈਫਿਕ ਸੈੱਲ ਇੰਚਾਰਜ ਏ. ਐਸ. ਆਈ ਜਨਕ ਰਾਜ ਨੂੰ ਉਨ੍ਹਾਂ ਦੀ ਵਧੀਆ ਕਾਰਗੁਜਾਰੀ ਸਦਕਾ ਡਾ. ਸ਼ਰਦ ਸਤਯਾ ਚੌਹਾਨ ਆਈ. ਪੀ. ਐਸ ਵੱਲੋਂ ਸਨਮਾਨਿਤ ਕੀਤਾ ਗਿਆ|
ਸ੍ਰੀ ਜਨਕ ਰਾਜ ਨੂੰ ਡਿਊਟੀ ਦੌਰਾਨ ਜਿਲ੍ਹੇ ਦੇ ਵੱਖ-ਵੱਖ ਸਕੂਲਾਂ, ਕਾਲਜਾਂ ਵਿੱਚ ਬੱਚਿਆਂ ਨੂੰ ਟ੍ਰੈਫਿਕ ਨਿਯਮਾਂ ਸਬੰਧੀ ਜਾਗਰੂਕ ਕਰਨ ਲਈ ਪ੍ਰਮਾਣ ਪੱਤਰ ਦੇ ਕੇ ਸਨਮਾਨਿਤ ਕੀਤਾ ਗਿਆ|

Leave a Reply

Your email address will not be published. Required fields are marked *