ਐਡਵੋਕੇਟ ਰਾਹੁਲ ਮਰਵਾਹਾ ਪ੍ਰੈਸ ਕਲੱਬ ਕੀਰਤਪੁਰ ਸਾਹਿਬ ਦੇ ਕਾਨੂੰਨੀ ਸਲਾਹਕਾਰ ਬਣੇ

ਐਸ. ਏ. ਐਸ. ਨਗਰ, 23 ਜੂਨ (ਸ.ਬ.) ਮੁਹਾਲੀ ਦੇ ਵਸਨੀਕ  ਐਡਵੋਕੇਟ ਰਾਹੁਲ ਮਰਵਾਹਾ ਨੂੰ ਪ੍ਰੈਸ ਕਲੱਬ ਕੀਰਤਪੁਰ ਸਾਹਿਬ ਨੇ ਆਪਣਾ ਕਾਨੂੰਨੀ  ਸਲਾਹਕਾਰ ਨਿਯੁਕਤ ਕੀਤਾ ਹੈ| ਇਸ ਸਬੰਧੀ ਜਾਣਕਾਰੀ ਦਿੰਦਿਆਂ ਪ੍ਰੈਸ ਕਲਬ ਕੀਰਤਪੁਰ ਸਾਹਿਬ ਦੇ ਪ੍ਰਧਾਨ ਸ੍ਰ. ਬੁੱਧ ਸਿੰਘ ਰਾਣਾ ਨੇ ਦੱਸਿਆ ਕਿ ਪ੍ਰੈਸ ਕਲੱਬ ਦੀ ਮੀਟਿੰਗ ਵਿੱਚ ਸਰਬਸੰਮਤੀ ਨਾਲ ਫੈਸਲਾ ਕਰਕੇ  ਐਡਵੋਕੇਟ ਮਰਵਾਹਾ ਨੂੰ ਇਕ ਸਾਲ ਲਈ ਪ੍ਰੈਸ ਕਲੱਬ ਦਾ ਕਾਨੂੰਨੀ ਸਲਾਹਕਾਰ ਨਾਮਜਦ ਕੀਤਾ ਗਿਆ ਹੈ|

Leave a Reply

Your email address will not be published. Required fields are marked *