ਐਨ ਜੀ ਓ ਉਮੀਦ ਨੇ ਕੰਬਲ ਵੰਡੇ

ਚੰਡੀਗੜ੍ਹ, 19 ਦਸੰਬਰ (ਸ.ਬ.) ਐਨ ਜੀ ਓ ਉਮੀਦ ਨੇ ਬੀਤੀ ਰਾਤ ਚੰਡੀਗੜ੍ਹ ਦੀਆਂ ਸੜਕਾਂ ਉੱਪਰ ਬੈਠੇ ਗਰੀਬ ਲੋਕਾਂ ਨੂੰ 50 ਦੇ ਕਰੀਬ ਕੰਬਲ ਵੰਡੇ| ਇਸ ਮੌਕੇ ਉਮੀਦ ਦੀ ਸੰਚਾਲਕ ਸੁਨੀਤਾ ਐਂਜਲ ਨੇ ਕਿਹਾ ਕਿ ਉਹਨਾਂ ਦੀ ਸੰਸਥਾ ਵੱਲੋਂ ਲੋਕ ਭਲਾਈ ਦੇ ਕੰਮ ਅੱਗੇ ਵੀ ਜਾਰੀ ਰੱਖੇ ਜਾਣਗੇ| ਇਸ ਮੌਕੇ ਰਾਜੀਵ, ਮੁਸਕਾਨ, ਮਨਜੀਤ ਕੌਰ, ਰਮਨ ਜੁਨੇਜਾ ਵੀ ਮੌਜੂਦ ਸਨ|

Leave a Reply

Your email address will not be published. Required fields are marked *