ਐਨ.ਸੀ.ਸੀ.ਕੈਡਿਟਾਂ ਵੱਲੋਂ ਪੌਦੇ ਲਗਾਏ ਗਏ

ਐਸ. ਏ. ਐਸ ਨਗਰ, 23 ਜੁਲਾਈ (ਸ.ਬ.) ਬੀ.ਐਸ. ਐਚ. ਆਰੀਆ ਸ.ਸ.ਸਕੂਲ ਸੈਕਟਰ 78 (ਸੋਹਾਣਾ) ਐਸ.ਏਐਸ.ਨਗਰ ਵਿਖੇ ਐਨ.ਸੀ.ਸੀ ਕੈਡਿਟਾਂ ਵੱਲੋਂ ਪੌਦੇ ਲਗਾਏ ਗਏ|
ਇਸ ਸਬੰਧੀ ਜਾਣਕਾਰੀ ਦਿੰਦਿਆਂ ਸਕੂਲ ਦੀ ਪ੍ਰਿੰਸੀਪਲ ਨੇ ਦੱਸਿਆ ਕਿ ਇਹ ਪ੍ਰੋਗਰਾਮ , ਪੰਜਾਬ ਲੈਵਲ ਯੂਨਿਟ ਐਨ.ਸੀ.ਸੀ.ਨੰਗਲ.ਦੇ ਕਮਾਂਡਿਗ ਅਫ਼ਸਰ ਕੈਪਟਨ (ਇੰਡੀਅਨ ਨੇਵੀ ) ਸਰਵਜੀਤ ਸਿੰਘ ਸੈਣੀ ਦੀ ਕਮਾਂਡ ਹੇਠ ਕਰਵਾਇਆ ਗਿਆ| ਇਸ ਮੌਕੇ ਐਨ.ਸੀ.ਸੀ ਦੇ ਕੈਡਿਟਾਂ ਵੱਲੋਂ ਸਕੂਲ ਦੇ ਚੁਗਿਰਦੇ ਵਿੱਚ ਦਵਾਈਆਂ ਦੇਣ ਵਾਲੇ ਪੌਦੇ ਲਗਾਏ ਗਏ|
ਕੈਡਟ ਪ੍ਰਿਆ ਗਾਂਗੋਲੀ ਨੇ ਪੌਦਿਆਂ ਦੀ ਮਹੱਤਤਾ ਬਾਰੇ ਭਾਸ਼ਣ ਦਿੱਤਾ| ਐਨ ਸੀ.ਸੀ.ਅਫ਼ਸਰ ਰਾਕੇਸ਼ ਨੇ ਪੌਦਿਆਂ ਦੇ ਗੁਣਾਂ ਬਾਰੇ ਜਾਣਕਾਰੀ ਦਿੱਤੀ|

Leave a Reply

Your email address will not be published. Required fields are marked *