ਐਮ.ਆਈ.ਜੀ. ਸੁਪਰ ਫੇਜ਼ 11 ਐਸੋਸੀਏਸ਼ਨ ਦੀ ਚੋਣ 4 ਫਰਵਰੀ ਨੂੰ

ਐਸ ਏ ਐਸ ਨਗਰ, 27 ਦਸੰਬਰ (ਸ.ਬ.) ਐਮ.ਆਈ.ਜੀ. ਸੁਪਰ ਫੇਜ਼ 11 ਨਿਵਾਸੀਆਂ ਦੀ ਇੱਥੇ ਹੋਈ ਇੱਕ ਮੀਟਿੰਗ ਵਿੱਚ ਸਰਬਸਮਤੀ ਨਾਲ 4 ਫਰਵਰੀ ਨੂੰ ਸੰਸਥਾ ਦੀ ਚੋਣ ਕਰਵਾਉਣ ਦਾ ਫੈਸਲਾ ਕੀਤਾ ਗਿਆ| ਮੀਟਿੰਗ ਵਿੱਚ ਹਰਨੇਕ ਸਿੰਘ ਮੀਤ ਪ੍ਰਧਾਨ, ਅਸੋਕ ਕੁਮਾਰ ਸੈਕਟਰੀ, ਬਲਦੇਵ ਸਿੰਘ ਮੈਂਬਰ, ਹਰਿੰਦਰਪਾਲ ਸਿੰਘ ਮਾਨ, ਦਿਲਬਾਗ ਸਿੰਘ, ਸੰਜੇ ਕੁਮਾਰ, ਬ੍ਰਿਜ ਲਾਲ ਸ਼ਰਮਾ, ਅਜਮੇਰ ਕੌਰ, ਰਣਜੀਤ ਸਿੰਘ, ਆਰ.ਪੀ. ਟੰਡਨ, ਸੁਖਵਿੰਦਰ ਸਿੰਘ, ਕੈਪਟਨ ਟਹਿਲ ਸਿੰਘ, ਗੁਰਦੀਪ ਸਿੰਘ, ਅਮ੍ਰਿਤਪਾਲ ਸਿੰਘ, ਸ਼ਿਵ ਕੁਮਾਰ ਅਤੇ ਬਹੁਤ ਸਾਰੇ ਮੁਹੱਲਾ ਨਿਵਾਸੀਆਂ ਨੇ ਹਿੱਸਾ ਲਿਆ|

Leave a Reply

Your email address will not be published. Required fields are marked *