ਐਸ ਐਚ ਓ ਬਲਜੀਤ ਸਿੰਘ ਨੂੰ ਸਨਮਾਨਿਤ ਕੀਤਾ

ਕੁਰਾਲੀ, 31 ਅਕਤੂਬਰ (ਆਰ ਪੀ ਵਾਲੀਆ) ਕੁਰਾਲੀ ਦੇ ਬਾਲਮੀਕਿ ਮੰਦਰ ਵਿੱਚ ਬਾਲਮੀਕਿ ਸਭਾ ਕੁਰਾਲੀ ਵਲੋਂ ਕੁਰਾਲੀ ਥਾਣਾ ਸਦਰ ਦੇ ਐਸ ਐਚ ਓ ਸ੍ਰੀ ਬਲਜੀਤ ਸਿੰਘ ਨੂੰ ਸਨਮਾਨਿਤ ਕੀਤਾ ਗਿਆ| ਇਸ ਮੌਕੇ ਬਾਲਮੀਕਿ ਸਭਾ ਕੁਰਾਲੀ ਦੇ ਪ੍ਰਧਾਨ ਅਤੇ ਹੋਰ ਅਹੁਦੇਦਾਰ ਮੌਜੂਦ ਸਨ| 

Leave a Reply

Your email address will not be published. Required fields are marked *