ਐਸ ਡੀ ਐਮ ਵੱਲੋਂ ਹੁੱਕਾ ਬਾਰ ਵਿੱਚ ਛਾਪਾ

ਚੰਡੀਗੜ੍ਹ, 26 ਅਪ੍ਰੈਲ (ਰਾਹੁਲ) ਚੰਡੀਗੜ੍ਹ ਦੇ ਸੈਕਟਰ 26 ਸਥਿਤ ਐਚ 2 ਓ ਕੈਫੇ ਵਿੱਚ ਐਸ ਡੀ ਐਮ (ਪੂਰਬੀ) ਤਪਸਿਆ ਰਾਘਵ ਦੀ ਅਗਵਾਈ ਵਿੱਚ ਛਾਪਾ ਮਾਰਿਆ ਗਿਆ ਅਤੇ ਕੈਫੇ ਵਿੱਚ ਚੱਲ ਰਹੇ ਹੁਕੇ ਦੇ ਸੈਂਪਲ ਲਏ ਗਏ| ਇਹ ਕੈਫੇ ਸੈਕਟਰ-26 ਪੁਲੀਸ ਸਟੇਸ਼ਨ ਤੋਂ ਕਰੀਬ 100 ਮੀਟਰ ਦੂਰੀ ਉਪਰ ਹੈ| ਇਸ ਮੌਕੇ ਡਰੱਗ ਇੰਸਪੈਕਟਰ ਅਮਿਤ ਦੁਗੋਲ ਵੀ ਮੌਜੂਦ ਸਨ|

Leave a Reply

Your email address will not be published. Required fields are marked *