ਓਲੰਪਿਕ ਦੇ ਚਾਰ ਮਹੀਨਿਆਂ ਬਾਅਦ ਸ਼ਿਕਾਇਤ ਕਿਉਂ ਕਰ ਰਿਹਾ ਚੌਰੱਸੀਆ : ਗੁਪਤਾ

ਨਵੀਂ ਦਿੱਲੀ, 24 ਦਸੰਬਰ (ਸ.ਬ.) ਓਲੰਪਿਕ ਵਿਚ ਆਈ. ਓ. ਏ. ਤੇ ਖਰਾਬ ਵਤੀਰੇ ਦੇ ਐਸ. ਐਸ. ਪੀ. ਚੌਰੱਸੀਆ ਦੇ ਦੋਸ਼ਾਂ ਤੋਂ ਇਕ ਦਿਨ ਬਾਅਦ ਰੀਓ ਵਿੱਚ ਭਾਰਤੀ ਦਲ ਦੇ ਪ੍ਰਮੁੱਖ ਰਹੇ ਰਾਕੇਸ਼ ਗੁਪਤਾ ਨੇ ਕਿਹਾ ਕਿ ਉਸ ਨੂੰ ਚਾਰ ਮਹੀਨਿਆਂ ਬਾਅਦ ਸ਼ਿਕਾਇਤ ਕਰਨ ਦੀ ਬਜਾਏ ਖੇਡਾਂ ਦੌਰਾਨ ਇਹ ਮਾਮਲਾ ਉਨ੍ਹਾਂ ਦੇ ਧਿਆਨ ਵਿੱਚ ਲਿਆਉਣਾ ਚਾਹੀਦਾ ਸੀ|
ਚੌਰੱਸੀਆ ਨੇ ਕੱਲ ਆਈ. ਓ.ਏ. ਅਧਿਕਾਰੀਆਂ ਤੇ ਆਪਣੀ ਭੜਾਸ ਕੱਢਦੇ ਹੋਏ ਕਿਹਾ ਸੀ ਕਿ ਖੇਡਾਂ ਦੌਰਾਨ ਠੀਕ ਪ੍ਰਬੰਧ ਨਹੀਂ ਸਨ ਤੇ ਉਨ੍ਹਾਂ ਦੇ ਨਾਲ ਨੌਕਰਾਂ ਦੀ ਤਰ੍ਹਾਂ ਵਰਤਾਓ ਕੀਤਾ ਗਿਆ|

Leave a Reply

Your email address will not be published. Required fields are marked *