ਓੜੀਸਾ ਤੱਟ ਤੋਂ ਅਗਨੀ-5 ਮਿਜ਼ਾਈਲ ਦਾ ਪਰੀਖਣ

ਨਵੀਂ ਦਿੱਲੀ, 26 ਦਸੰਬਰ (ਸ.ਬ.) ਭਾਰਤ ਸਵਦੇਸ਼ ਵਿੱਚ ਵਿਕਸਿਤ ਅੰਤਰਮਹਾਦੀਪੀ ਬੈਲਿਸਟਿਕ ਮਿਜ਼ਾਈਲ ਅਗਨੀ-5 ਦਾ ਅੱਜ ਓੜੀਸਾ ਦੇ ਵ੍ਹੀਲਰ ਟਾਪੂ ਤੋਂ ਚੌਥਾ ਪਰੀਖਣ ਕੀਤਾ ਗਿਆ| ਇਸ ਦਾ ਪਹਿਲਾਂ ਪਰੀਖਣ 19 ਅਪ੍ਰੈਲ 2012 ਨੂੰ ਕੀਤਾ ਗਿਆ ਸੀ| ਇਸ ਤੋਂ ਬਾਅਦ 15 ਸਤੰਬਰ 2013 ਨੂੰ ਇਸ ਦੂਜਾ ਪਰੀਖਣ ਅਤੇ 31 ਜਨਵਰੀ 2015 ਨੂੰ ਇਸ ਦਾ ਤੀਜਾ ਪਰੀਖਣ ਹੋਇਆ ਸੀ|

Leave a Reply

Your email address will not be published. Required fields are marked *