ਕਬਾੜੀ ਮਾਰਕੀਟ ਮੱਖਣ ਮਾਜਰਾ ਚੰਡੀਗੜ੍ਹ ਵਿਖੇ ਲੰਗਰ ਲਾਇਆ
ਚੰਡੀਗੜ੍ਹ, 14 ਫਰਵਰੀ (ਸ.ਬ.) ਕਬਾੜੀ ਮਾਰਕੀਟ ਮੱਖਣ ਮਾਜਰਾ ਚੰਡੀਗੜ੍ਹ ਵਿਖੇ ਮਾਰਕੀਟ ਐਸੋਸੀਏਸ਼ਨ ਵਲੋਂ ਪ੍ਰਧਾਨ ਰਾਕੇਸ਼ ਗਰਗ ਦੀ ਅਗਵਾਈ ਵਿੱਚ ਸ਼ਿਵਰਾਤਰੀ ਦੇ ਤਿਉਹਾਰ ਮੌਕੇ ਬਰੈਡ ਪਕੌੜੇ ਅਤੇ ਚਾਹ ਦਾ ਲੰਗਰ ਲਾਇਆ ਗਿਆ|
ਇਸ ਮੌਕੇ ਕ੍ਰਿਸ਼ਨ, ਭੂਸ਼ਨ ਮਿੱਤਲ, ਮਨੋਜ ਗੋਇਲ, ਦੀਪਕ ਗੋਇਲ, ਸੁਰੇਸ਼ ਗੋਇਲ, ਲਲਿਤ ਨੇ ਵੀ ਲੰਗਰ ਵਿੱਚ ਸੇਵਾ ਕੀਤੀ|