ਕਬੱਡੀ ਖਿਡਾਰੀ ਦੀ ਇਟਲੀ ਵਿੱਚ ਮੌਤ

ਕਲਾਨੌਰ, 6 ਅਪ੍ਰੈਲ (ਸ.ਬ.) ਕਲਾਨੌਰ ਵਾਸੀ ਨੌਜਵਾਨ ਕੌਮਾਂਤਰੀ ਕਬੱਡੀ ਖਿਡਾਰੀ ਅਮਨ ਭੰਗੜਾ ਦੀ ਇਟਲੀ ਵਿੱਚ ਮੌਤ ਹੋ ਗਈ ਹੈ| ਜਿਸ ਕਾਰਨ ਇਲਾਕੇ ਵਿੱਚ ਸੋਗ ਦੀ ਲਹਿਰ ਹੈ| ਅਮਨ ਭੰਗੜਾ ਪਿਛਲੇ ਤਿੰਨ ਮਹੀਨਿਆਂ ਤੋਂ ਖ਼ੂਨ ਦੇ ਕੈਂਸਰ ਨਾਲ ਪੀੜਤ ਸੀ ਤੇ ਹਸਪਤਾਲ ਵਿੱਚ ਦਾਖਲ ਸੀ|

Leave a Reply

Your email address will not be published. Required fields are marked *