ਕਮਲਾ ਮਿਲਸ ਹਾਦਸਾ : ਦੋਸ਼ੀਆਂ ਖਿਲਾਫ ਲੁਕ ਆਊਟ ਨੋਟਿਸ ਜਾਰੀ

ਮੁੰਬਈ, 30 ਦਸੰਬਰ (ਸ.ਬ.) ਬੀਤੀ ਦਿਨੀਂ ਮੁੰਬਈ ਵਿੱਚ ਕਮਲਾ ਮਿਲਸ ਅਗਨੀਕਾਂਡ ਵਿਚ 15 ਦੇ ਕਰੀਬ ਲੋਕਾਂ ਦੀ ਮੌਤ ਹੋ ਗਈ ਸੀ| ਇਸ ਸਬੰਧੀ ਮੁੰਬਈ ਪੁਲੀਸ ਨੇ ਦੋਸ਼ੀਆਂ ਖਿਲਾਫ ਲੁਕ ਆਊਟ ਨੋਟਿਸ ਜਾਰੀ ਕੀਤਾ ਹੈ|

Leave a Reply

Your email address will not be published. Required fields are marked *