ਕਰਜਈ ਕਿਸਾਨ ਵਲੋਂ ਖੁਦਕੁਸ਼ੀ

ਖੰਨਾ, 1 ਮਾਰਚ (ਸ.ਬ.) ਪਿੰਡ ਰਾਮਗੜ੍ਹ ਸਰਦਾਰਾ ਥਾਣਾ ਮਲੋਦ ਤਹਿਸੀਲ ਪਾਇਲ ਲੁਧਿਆਣਾ ਦੇ ਕਿਸਾਨ ਜਸਪਾਲ ਸਿੰਘ ਨੇ ਖੁਦਕੁਸ਼ੀ ਕਰ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ| ਜਸਪਾਲ ਸਿੰਘ ਦੀ ਉਮਰ ਲਗਭਗ 40-42 ਸਾਲ ਸੀ| ਕਿਸਾਨ ਤੇ 20 ਲੱਖ ਦਾ ਕਰਜ਼ਾ ਦੱਸਿਆ ਜਾਂਦਾ ਹੈ|

Leave a Reply

Your email address will not be published. Required fields are marked *