ਕਰਨਾਟਕ ਵਿੱਚ ਭਾਜਪਾ ਸਰਕਾਰ ਬਣਨ ਦੀ ਖੁਸ਼ੀ ਵਿੱਚ ਲੱਡੂ ਵੰਡੇ

ਚੰਡੀਗੜ੍ਹ, 17 ਮਈ (ਸ.ਬ.) ਚੰਡੀਗੜ੍ਹ ਦੇ ਸੈਕਟਰ 37 ਵਿੱਚ ਸਥਿਤ ਭਾਜਪਾ ਦਫਤਰ ਵਿੱਚ ਕਰਨਾਟਕ ਵਿਖੇ ਭਾਜਪਾ ਸਰਕਾਰ ਬਣਨ ਦੀ ਖੁਸ਼ੀ ਵਿੱਚ ਜਿਲ੍ਹਾ ਪ੍ਰਧਾਨ ਸ੍ਰੀ ਸ਼ੁਸ਼ੀਲ ਰਾਣਾ ਦੀ ਅਗਵਾਈ ਵਿੱਚ ਲੱਡੂ ਵੰਡੇ ਗਏ|
ਇਸ ਮੌਕੇ ਸੀਨੀਅਰ ਭਾਜਪਾ ਆਗੂ ਸ੍ਰੀ ਖੁਸ਼ਵੰਤ ਰਾਏ ਗੀਗਾ, ਕੌਂਸਲਰ ਸ੍ਰੀ ਅਰੁਣ ਸ਼ਰਮਾ ਮੀਤ ਪ੍ਰਧਾਨ ਭਾਜਪਾ ਜਿਲ੍ਹਾ ਮੁਹਾਲੀ, ਸ੍ਰ. ਸੋਹਣ ਸਿੰਘ ਮੰਡਲ-1 ਪ੍ਰਧਾਨ ਮੁਹਾਲੀ, ਸ੍ਰੀ ਰਾਜੀਵ ਸ਼ਰਮਾ ਜਨਰਲ ਸਕੱਤਰ ਜਿਲ੍ਹਾ ਮੁਹਾਲੀ, ਸ੍ਰੀ ਸੋਹਣ ਚੰਦ ਗੋਇਲ, ਸ੍ਰੀ ਦਿਨੇਸ਼ ਕੁਮਾਰ ਮੰਡਲ-2 ਮੁਹਾਲੀ ਪ੍ਰਧਾਨ, ਸ੍ਰੀ ਨਰਿੰਦਰ ਰਾਣਾ ਜਿਲ੍ਹਾ ਮੀਤ ਪ੍ਰਧਾਨ ਮੁਹਾਲੀ, ਸ੍ਰ. ਜੋਗਿੰਦਰ ਸਿੰਘ ਖਜਾਨਚੀ ਜਿਲ੍ਹਾ ਮੁਹਾਲੀ, ਸੀਨੀਅਰ ਆਗੂ ਸ੍ਰੀ ਪਵਨ ਮਨੋਚਾ, ਸ੍ਰੀ ਰਾਜਪਾਲ, ਸ੍ਰੀ ਭਾਗੀਰਥ, ਸ੍ਰੀਮਤੀ ਰਜਿੰਦਰ ਕੌਰ, ਸ੍ਰੀ ਨਵੀਨ ਸਾਗਵਾਨ ਵੀ ਮੌਜੂਦ ਸਨ|

Leave a Reply

Your email address will not be published. Required fields are marked *