ਕਰਮਜੀਤ ਸਿੰਘ ਸੋਨੂ ਬਣੇ ਸ਼ਹਿਰੀ ਪ੍ਰਧਾਨ

ਪਟਿਆਲਾ, 18 ਸਤੰਬਰ (ਜਸਵਿੰਦਰ ਸੈਂਡੀ) ਸ਼ਿਵਸੇਨਾ ਅਤੇ ਮਹਾਰਾਸ਼ਟਰ ਸ਼ਿਵ ਕਾਮਗਾਰ ਸੰਗਠਨ ਦੀ ਇੱਕ ਵਿਸ਼ੇਸ਼ ਮੀਟਿੰਗ ਰਾਜਪੁਰਾ ਰੋਡ ਵਿਖੇ ਪਾਰਟੀ ਦੇ ਦਫਤਰ ਵਿੱਚ ਸੂਬਾ ਪ੍ਰਧਾਨ ਰੁਪਿੰਦਰ ਲੋਚਮ ਦੀ ਅਗਵਾਈ ਹੇਠ ਹੋਈ ਜਿਸ ਵਿੱਚ ਕਰਮਜੀਤ ਸਿੰਘ ਸੋਨੂ (ਗੋਲਡਨ ਜਿਮ ਵਾਲੇ) ਨੂੰ ਪਾਰਟੀ ਦਾ ਸ਼ਹਿਰੀ ਪ੍ਰਧਾਨ ਬਣਾਇਆ ਗਿਆ|
ਇਸ ਮੌਕੇ ਰਵੀ ਕੁਮਾਰ, ਕਿਨੀ ਸਰਾਵ,  ਸੰਜੀਵ, ਵਿਸ਼ਾਲ, ਦੀਪਕ,  ਅਨਿਕੇਤ, ਗੋਪਾਲ, ਵਿਸ਼ਨੂੰ, ਦੀਪਕ,  ਨਿਖਿਲ, ਵਿਨੀਤ, ਰਾਮਪ੍ਰੀਤ, ਕਮਲ,  ਕੁਲਦੀਪ, ਲਵੀ, ਅਭਿਸ਼ੇਕ ਅਤੇ ਪ੍ਰਦੀਪ ਸਿੰਘ ਹਾਜਿਰ ਸਨ|

Leave a Reply

Your email address will not be published. Required fields are marked *