ਕਰ੭ੇ ਤੋਂ ਤੰਗ ਆ ਕੇ ਕਿਸਾਨ ਨੇ ਫਾਹਾ ਲੈ ਕੇ ਕੀਤੀ ੫ੁਦਕੁ੪ੀ

ਤਲਵੰਡੀ ਸਾਬੋ, 17 ਫਰਵਰੀ (ਸ.ਬ.) ਇਕ ਪਾਸੇ ਕੇਂਦਰ ਸਰਕਾਰ ਵਲੋਂ ਪਾਸ ਕੀਤੇ ਕਾ੯ਨਾਂ ੯ ਰੱਦ ਕਰਵਾਉਣ ਲਈ ਕਿਸਾਨ ਲਗਾਤਾਰ ਸੰਘਰ੪ ਕਰ ਰਹੇ ਹਨ ਤੇ ਇਸ ਦੌਰਾਨ ਆਏ ਦਿਨ ਪੰਜਾਬ ਵਿਚ ਕਰ੭ੇ ਤੋਂ ਤੰਗ ਆ ਕੇ ਕਿਸਾਨਾਂ ਵਲੋਂ ਖੁਦਕੁ੪ੀਆਂ ਕਰਨ ਦਾ ਸਿਲਸਿਲਾ ਲਗਾਤਾਰ ਜਾਰੀ ਹੈ, ਇਸ ਤਹਿਤ ਬਠਿੰਡਾ ੭ਿਲ੍ਹੇ ਦੇ ਮੌੜ ਮੰਡੀ ਦੇ ਪਿੰਡ ਜੋਧਪੁਰ ਪਾਖਰ ਦੇ ਨੌਜਵਾਨ ਕਿਸਾਨ ਰਣਜੀਤ ਸਿੰਘ ਨੇ ਘਰ ਵਿਚ ਫਾਹਾ ਲੈ ਕੇ ੫ੁਦਕੁ੪ੀ ਕਰ ਲਈ। ਇਸ ਸਬੰਧੀ ਕਿਸਾਨ ਆਗੂ ਬਲਵਿੰਦਰ ਸਿੰਘ ਤੇ ਮ੍ਰਿਤਕ ਦੇ ਤਾਏ ਬਲਵੀਰ ਸਿੰਘ ਨੇ ਦੱਸਿਆ ਕਿ ਰਣਜੀਤ ਸਿੰਘ ਕੋਲ ੭ਮੀਨ ਥੋੜ੍ਹੀ ਸੀ ਜਿਸ ਤੇ ਸਰਕਾਰੀ ਤੇ ਗੈਰ੍ਰਸਰਕਾਰੀ ਤੌਰ ਤੇ 15 ਲੱਖ ਦਾ ਕਰ੭ਾ ਸੀ ਤੇ ਪਿਛਲੇ ਦਿਨੀਂ ਉਸ ੯ ਕੋਰਟ ਵਲੋਂ ੭ਮੀਨ ਦੀ ਕੁਰਕੀ ਦੇ ਸੰਮਨ ਆਏ ਸਨ।

Leave a Reply

Your email address will not be published. Required fields are marked *