ਕਰੰਟ ਲੱਗਣ ਕਾਰਨ ਨੌਜਵਾਨ ਕਿਸਾਨ ਦੀ ਮੌਤ

ਅਮਰਕੋਟ, 21 ਜੁਲਾਈ (ਸ.ਬ.) ਪਿੰਡ ਆਬਾਦੀ ਅਮਰਕੋਟ ਵਿਖੇ ਅੱਜ ਸਵੇਰੇ ਨੌਜਵਾਨ ਕਿਸਾਨ ਮਨਪ੍ਰੀਤ ਸਿੰਘ ਦੀ ਕਰੰਟ ਲੱਗਣ ਕਾਰਨ ਮੌਤ ਹੋ ਗਈ| ਮਨਪ੍ਰੀਤ ਸਿੰਘ ਭੁੱਲਰ ਮਾਪਿਆ ਦਾ ਇਕਲੌਤਾ ਪੁੱਤਰ ਸੀ ਤੇ ਬਚਪਨ ਵਿਚ ਮਨਪ੍ਰੀਤ ਦੇ ਪਿਤਾ ਦੀ ਮੌਤ ਹੋ ਗਈ ਸੀ|

Leave a Reply

Your email address will not be published. Required fields are marked *