ਕਸ਼ਮੀਰ ਵਿੱਚ ਅੱਤਵਾਦੀ ਹਮਲੇ ਵਿੱਚ ਪੁਲੀਸ ਵਾਹਨ ਦਾ ਨੁਕਸਾਨ

ਸ਼੍ਰੀਨਗਰ, 22 ਦਸੰਬਰ (ਸ.ਬ.) ਜੰਮੂ-ਕਸ਼ਮੀਰ ਦੀ ਰਾਜਧਾਨੀ ਸ਼੍ਰੀਨਗਰ ਦੇ ਬਾਹਰੀ ਇਲਾਕੇ ਪੰਪੋਰਾ ਖੇਤਰ ਵਿੱਚ ਅੱਤਵਾਦੀਆਂ ਨੇ ਇਕ ਪੁਲੀਸ ਵਾਹਨ ਤੇ ਕੀਤੇ ਗ੍ਰੇਨੇਡ ਹਮਲੇ ਵਿੱਚ ਪੁਲੀਸ ਦੇ ਇਕ ਵਾਹਨ ਨੂੰ ਕਾਫੀ ਨਕਸਾਨ ਪਹੁੰਚਿਆ ਹੈ| ਇਸ ਧਮਾਕੇ ਦੀ ਆਵਾਜ਼ ਪੂਰੇ ਖੇਤਰ ਵਿੱਚ ਸੁਣਾਈ ਦਿੱਤੀ| ਸੁਰੱਖਿਆ ਫੋਰਸ ਦੇ ਤੁਰੰਤ ਬਾਅਦ ਹੀ ਖੇਤਰ ਵਿੱਚ ਤਲਾਸ਼ੀ ਮੁਹਿੰਮ ਸ਼ੁਰੂ ਕਰ ਦਿੱਤੀ ਪਰ ਅੱਤਵਾਦੀ ਮੌਕੇ ਤੋਂ ਫਰਾਰ ਹੋਣ ਵਿੱਚ ਸਫਲ ਰਹੇ|

Leave a Reply

Your email address will not be published. Required fields are marked *