ਕਾਂਗਰਸੀ ਆਗੂਆਂ ਦਾ ਵਫਦ ਚੌਂਕੀ ਇੰਚਾਰਜ ਨੂੰ ਮਿਲਿਆ

ਖਰੜ, 27 ਅਗਸਤ (ਪਵਨ ਰਾਵਤ) ਜ਼ਿਲ੍ਹਾ ਕਾਂਗਰਸ ਕਮੇਟੀ ਦੇ ਜਨਰਲ ਸਕੱਤਰ ਪਰਮਜੀਤ ਸਿੰਘ ਵਾਲੀਆ ਦੀ ਅਗਵਾਈ ਵਿੰਚ ਕਾਂਗਰਸੀ ਆਗੂਆਂ ਦਾ ਇੱਕ ਵਫਦ ਸੰਨੀ ਇਨਕਲੇਵ ਦੇ ਨਵੇਂ ਚੌਕੀ ਇੰਚਾਰਜ ਇਕਬਾਲ ਮੁਹੰਮਦ ਨੂੰ ਮਿਲਿਆ ਅਤੇ ਉਹਨਾਂ ਨਾਲ ਚਰਚਾ ਕੀਤੀ| ਚੌਂਕੀ ਇੰਚਾਰਜ ਸ੍ਰੀ ਇਕਬਾਲ ਮੁਹੰਮਦ ਨੇ ਉਹਨਾਂ ਨੂੰ ਭਰੋਸਾ ਦਿੱਤਾ ਕਿ ਉਹ ਬਿਨਾਂ ਕਿਸੇ ਪੱਖਪਾਤ ਦੇ ਕਰਦੇ ਰਹਿਣਗੇ ਅਤੇ ਲੋਕਾਂ ਦੀਆਂ ਸ਼ਿਕਾਇਤਾਂ ਹਲ ਕਰਣਗੇ|  ਇਸ ਮੌਕੇ ਗੁਰਪ੍ਰੀਤ ਖ਼ਾਲਸਾ, ਰਣਜੀਤ ਸਿੰਘ ਅਤੇ  ਲਾਡੀ ਸੈਣੀ ਵੀ ਮੌਜੂਦ ਸਨ|

Leave a Reply

Your email address will not be published. Required fields are marked *