ਕਾਂਗਰਸੀ ਉਮੀਦਵਾਰ ਨਰਾਇਣ ਸਿੰਘ ਸਿੱਧੂ ਵਲੋਂ ਚੋਣ ਪ੍ਰਚਾਰ ਤੇਜ

ਐਸ ੲ ੇਐਸ ਨਗਰ, 9 ਫਰਵਰੀ (ਆਰ ਪੀ ਵਾਲੀਆ) ਵਾਰਡ ਨੰਬਰ 48 ਤੋਂ ਕਾਂਗਰਸੀ ਉਮੀਦਵਾਰ ਨਰਾਇਣ ਸਿੰਘ ਸਿੱਧੂ ਵਲੋਂ ਆਪਣਾ ਚੋਣ ਪ੍ਰਚਾਰ ਤੇਜ ਕਰਦਿਆਂ ਘਰ ਘਰ ਜਾ ਕੇ ਚੋਣ ਪ੍ਰਚਾਰ ਕੀਤਾ ਜਾ ਰਿਹਾ ਹੈ। ਇਸ ਦੌਰਾਨ ਉਹਨਾਂ ਨੂੰ ਵੋਟਰਾਂ ਦਾ ਭਰਵਾਂ ਸਮਰਥਨ ਮਿਲ ਰਿਹਾ ਹੈ।

ਸzy ਸਿੱਧੂ ਨੇ ਦੱਸਿਆ ਕਿ ਕੈਬਿਨਟ ਮੰਤਰੀ ਸz. ਬਲਬੀਰ ਸਿੰਘ ਸਿੱਧੂ ਵਲੋਂ 10 ਫਰਵਰੀ ਨੂੰ ਫੇ੭ 6 ਦਾ ਦੌਰਾ ਕਰਕੇ ਵਸਨੀਕਾਂ ਨਾਲ ਵਿਚਾਰ ਵਟਾਂਦਰਾ ਕੀਤਾ ਜਾਵੇਗਾ ਅਤੇ ਚੋਣ ਲੜ ਰਹੇ ਕਾਂਗਰਸੀ ਉਮੀਵਾਰਾਂ ਦੇ ਹੱਕ ਵਿੱਚ ਚੋਣ ਪ੍ਰਚਾਰ ਕੀਤਾ ਜਾਵੇਗਾ।

ਇਸ ਮੌਕੇ ਧਰਮ ਸਿੰਘ ਸੈਣੀ , ਮਹਿੰਦਰ ਸਿੰਘ ਢਿੱਲੋਂ, ਮਨਜੀਤ ਸਿੰਘ ਭੱਲਾ, ਦਵਿੰਦਰਪਾਲ ਸਿੰਘ ਭਾਟੀਆ, ਗੁਰਦੀਪ ਸਿੰਘ ਗੁਲਾਟੀ, ਐਂਸ ਪੀ ਜਗਦੇਵ , ਸੁਰਜੀਤ ਸਿੰਘ ਨਾਮਧਾਰੀ, ਮਲਕੀਤ ਸਿੰਘ ਅ੪ੋਕ ਪਵਾਰ , ਮੋਹਨ ਸਿੰਘ, ਦਲਬੀਰ ਸਿੰਘ ਸਰੋਆ, ਭਗਵੰਤ ਸਿੰਘ, ਜੀ ਐਸ ਮਜੀਠੀਆ, ਬਲਵਿੰਦਰ ਸਿੰਘ, ਸਵਰਨਜੀਤ ਸਿੰਘ , ਨਰਿੰਦਰ ਕੁਮਾਰ, ਰਘੁਬੀਰ ਸਿੰਘ, ਰਣਜੀਤ ਸਿੰਘ, ਸੁਤਿੰਦਰ ਸਿੰਘ ਗਰੇਵਾਲ , ਜੇ ਪੀ ਸਿੰਘ , ਅਜੀਤ ਸਿੰਘ, ਗੁਰਦੀਪ ਸਿੰਘ, ਲਖਵੀਰ ਸਿੰਘ, ਜਸਵੀਰ ਸਿੰਘ, ਹਰਜਿੰਦਰ ਸਿੰਘ ਸੈਣੀ, ਪ੍ਰਿਤਪਾਲ ਸਿੰਘ, ਗੁਰਜੀਤ ਸਿੰਘ ਵਾਲੀਆ ਮੌਜੂਦ ਸਨ।

Leave a Reply

Your email address will not be published. Required fields are marked *