ਕਾਂਗਰਸੀ ਜੇ ਹੁਣ ਵੀ ਨਾ ਸੁਧਰੇ ਤਾਂ ਕਹਾਣੀ ਖ਼ਤਮ : ਦਿਗਵਿਜੈ

ਨਵੀਂ ਦਿੱਲੀ, 5 ਅਪ੍ਰੈਲ (ਸ.ਬ.) ਕਾਂਗਰਸ ਦੇ ਸੀਨੀਅਰ ਨੇਤਾ ਤੇ ਕੌਮੀ ਜਨਰਲ ਸਕੱਤਰ ਦਿਗਵਿਜੇ ਸਿੰਘ ਨੇ ਕਾਂਗਰਸੀਆਂ ਨੂੰ ਜਨਤਾ ਵਿਚਕਾਰ ਜਾਣ ਤੇ ਕੰਮ ਕਰਨ ਦੀ ਨਸੀਹਤ ਦਿੰਦੇ ਹੋਏ ਕਿਹਾ ਕਿ ਕਾਂਗਰਸੀ ਜੇ ਹੁਣ ਵੀ ਨਹੀਂ ਸੁਧਰੇ ਤਾਂ ਉਨ੍ਹਾਂ ਨੂੰ ਕੋਈ ਨਹੀਂ ਬਚਾ ਸਕਦਾ| ਉਨ੍ਹਾਂ ਕਿਹਾ ਕਿ ਸੰਗਠਨ ਨੂੰ ਅੰਗੂਠਾ ਦਿਖਾਉਣ ਵਾਲਿਆਂ ਤੇ ਮਨਮਾਨੀਆਂ ਕਰਨ ਵਾਲਿਆਂ ਨੂੰ ਜਨਤਾ ਵਿਚਕਾਰ ਜਾਣਾ ਹੋਵੇਗਾ ਤੇ ਕੰਮ ਕਰਨਾ           ਹੋਵੇਗਾ, ਸਾਰਿਆਂ ਦਾ ਆਦਰ ਮਾਣ ਕਰਨਾ ਹੋਵੇਗਾ|

Leave a Reply

Your email address will not be published. Required fields are marked *