ਕਾਂਟੀਨੈਂਟਲ ਦੀ ਵਿਦਿਆਰਥਣ ਯੂਨੀਵਰਸਿਟੀ ਮੈਰਿਟ ਲਿਸਟ ਵਿੱਚ ਆਈ

ਐਸ ਏ ਐਸ ਨਗਰ, 25 ਅਪ੍ਰੈਲ (ਸ.ਬ.)ਕਾਂਟੀਨੈਂਟਲ ਕਾਲਜ ਆਫ ਹਾਇਰ ਸਟਡੀਜ (ਸੀ.ਸੀ.ਐਚ.ਐਸ) ਦੀ ਬੀ.ਬੀ.ਏ. ਦੀ ਵਿਦਿਆਰਥਣ ਸੁਵੇਣੀ ਨੇ ਪਟਿਆਲਾ ਸਥਿਤ ਪੰਜਾਬੀ ਯੂਨੀਵਰਸਿਟੀ ਦੀ ਮੈਰਿਟ ਸੂਚੀ ਵਿੱਚ ਛੇਵਾਂ ਸਥਾਨ ਹਾਸਿਲ ਕੀਤਾ ਹੈ| ਉਸਨੂੰ ਬੀਬੀਏ ਛੇਵੇਂ ਸਮੈਸਟਰ ਵਿੱਚ 83.25 ਫੀਸਦੀ ਅੰਕ ਹਾਸਿਲ ਹੋਏ ਹਨ|
ਇਸ ਸਫਲਤਾ ਤੇ ਕਾਂਟੀਨੈਂਟਲ ਗਰੁੱਪ ਦੇ ਐਗਜੀਕਿਯੂਟਿਵ ਡਾਇਰੈਕਟਰ ਡਾ. ਆਰ.ਕੇ. ਸ਼ਰਮਾ ਨੇ ਜੇਤੂ ਵਿਦਿਆਰਥੀਆਂ ਨੂੰ ਵਧਾਈ ਦਿੱਤੀ ਅਤੇ ਭਵਿੱਖ ਦੇ ਲਈ ਸ਼ੁਭਕਾਮਨਾਵਾਂ ਦਿੱਤੀ|
ਉਥੇ ਹੀ ਸੀ.ਸੀ.ਐਚ.ਐਸ. ਦੇ ਪ੍ਰਿੰਸੀਪਲ ਪ੍ਰੋਫੈਸਰ ਤਨਵੀਰ ਸਿੰਘ ਗਿਲ ਨੇ ਵੀ ਇਸ ਸਫਲਤਾ ਤੇ ਵਿਦਿਆਰਥੀਆਂ ਨੂੰ ਵਧਾਈ ਦਿੱਤੀ|

Leave a Reply

Your email address will not be published. Required fields are marked *