ਕਾਰੋਬਾਰੀ ਵਿਜੇ ਮਾਲਿਆ ਲੰਡਨ ਵਿੱਚ ਗ੍ਰਿਫਤਾਰ

ਨਵੀਂ ਦਿੱਲੀ, 18 ਅਪ੍ਰੈਲ (ਸ.ਬ.) ਕਾਰੋਬਾਰੀ ਵਿਜੇ ਮਾਲਿਆ ਨੂੰ ਲੰਡਨ ਵਿੱਚ ਗ੍ਰਿਫਤਾਰ ਕਰ ਲਿਆ ਗਿਆ ਹੈ| ਉਹਨਾਂ ਨੂੰ ਸਕਾਟਲੈਂਡ ਯਾਰਡ ਨੇ ਗ੍ਰਿਫਤਾਰ ਕੀਤਾ ਹੈ| ਹੁਣ ਉਹਨਾਂ ਨੂੰ ਅਦਾਲਤ ਵਿੱਚ ਪੇਸ਼ ਕੀਤਾ  ਜਾਵੇਗਾ|
ਜਿਕਰਯੋਗ ਹੈ ਕਿ ਭਾਰਤੀ ਬੈਂਕਾਂ ਦਾ 9 ਹਜਾਰ ਕਰੋੜ ਰੁਪਏ ਤੋਂ ਜ਼ਿਆਦਾ ਦੀ ਦੇਣਦਾਰੀ ਦਾ ਸਾਮ੍ਹਣਾ ਕਰ ਰਹੇ ਮਾਲਿਆ ਦੇਸ਼ ਛੱਡ ਕੇ ਕਾਫੀ ਸਮੇਂ ਤੋਂ ਲੰਡਨ ਵਿੱਚ ਰਹਿ ਰਹੇ ਸਨ| ਮਾਲਿਆ ਤੇ ਕਈ ਹੋਰ ਗੰਭੀਰ ਵਿੱਤੀ ਦੋਸ਼ ਵੀ ਲੱਗੇ ਹੋਏ ਹਨ| ਬਾਅਦ ਵਿੱਚ ਵਿਜੈ ਮਾਲਿਆ ਨੂੰ ਜਮਾਨਤ ਤੇ ਰਿਹਾ ਕਰ ਦਿੱਤਾ ਗਿਆ |

Leave a Reply

Your email address will not be published. Required fields are marked *