ਕਾਰ ਅਤੇ ਮੋਟਰਸਾਈਕਲ ਦੀ ਟੱਕਰ, ਜਾਨੀ ਨੁਕਸਾਨ ਤੋਂ ਬਚਾਅ

ਐਸ.ਏ.ਐਸ.ਨਗਰ, 29 ਅਪ੍ਰੈਲ (ਸ.ਬ.) ਅੱਜ ਸਵੇਰੇ ਉਦਯੋਗਿਕ  ਖੇਤਰ ਦੇ ਅੰਤਲੇ ਪਾਸੇ ਅਤੇ ਚੱਪੜਚਿੜੀ ਨੂੰ ਜਾਂਦੀ ਸੜਕ ਦੀ ਸ਼ੁਰੂਆਤ ਉਪਰ ਕਾਰ ਨੰਬਰ ਸੀ ਐਚ 12 (ਟੀ) 7116 ਅਤੇ ਮੋਟਰਸਾਈਕਲ ਨੰਬਰ ਸੀ ਐਚ 01 ਬੀ ਏ 0221 ਵਿਚਾਲੇ ਆਹਮੋ ਸਾਹਮਣੀ  ਟੱਕਰ ਹੋ ਗਈ, ਇਸ ਹਾਦਸੇ ਵਿੱਚ ਜਾਨੀ ਨੁਕਾਸਾਨ ਤੋਂ ਬਚਾਓ ਹੋ ਗਿਆ ਪਰ ਦੋਵੇਂ ਵਾਹਨਾਂ ਨੂੰ ਕਾਫੀ ਨੁਕਸਾਨ ਪਹੁੰਚਿਆ|

Leave a Reply

Your email address will not be published. Required fields are marked *