ਕਾਰ ਚਾਲਕ ਨੂੰ ਗੋਲੀ ਮਾਰ ਕੇ ਕੀਤਾ ਹਲਾਕ

ਬਰੇਟਾ (ਮਾਨਸਾ), 16 ਜੂਨ (ਸ.ਬ.) ਬਰੇਟਾ ਵਿੱਚ ਦਿਨ ਦਿਹਾੜੇ ਇਕ ਕਾਰ ਚਾਲਕ ਦੀ ਅਣਪਛਾਤਿਆਂ ਵਲੋਂ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ| ਫਿਰ ਕਾਤਲ ਕਾਰ ਲੈ ਕੇ ਫਰਾਰ ਹੋ ਗਏ| ਪੁਲੀਸ ਅਧਿਕਾਰੀਆਂ ਵਲੋਂ ਘਟਨਾ ਸਥਾਨ ਦਾ ਜਾਇਜ਼ਾ ਲਿਆ ਗਿਆ, ਪੁਲੀਸ ਕਾਤਲਾਂ ਨੂੰ ਕਾਬੂ ਕਰਨ ਵਿੱਚ ਜੁੱਟ ਗਈ ਹੈ|

Leave a Reply

Your email address will not be published. Required fields are marked *