ਕਾਲਾ ਸਾਗਰ ਵਿੱਚ ਰੂਸੀ ਜੰਗੀ ਬੇੜਾ ਡੁੱਬਿਆ

ਇਸਤਾਂਬੁਲ, 28 ਅਪ੍ਰੈਲ (ਸ.ਬ.) ਇਸਤਾਂਬੁਲ ਦੇ ਕੋਲ ਕਾਲਾ ਸਾਗਰ ਵਿੱਚ ਬੀਤੇ ਦਿਨ ਇਕ ਕਾਰਗੋ ਜਹਾਜ਼ ਨਾਲ ਟਕਰਾ ਕੇ ਰੂਸੀ ਜੰਗੀ ਬੇੜਾ ਡੁੱਬ ਗਿਆ ਪਰ ਇਸ ਵਿਚ ਸਾਰੇ ਸਵਾਰ ਲੋਕਾਂ ਨੂੰ ਬਚਾਅ ਲਿਆ ਗਿਆ| ਇਹ ਟੱਕਰ ਸੰਘਣੀ ਧੁੰਦ ਕਾਰਨ ਵਾਪਰੀ ਸੀ|

Leave a Reply

Your email address will not be published. Required fields are marked *