ਕਾਲੇ ਧਨ ਨੂੰ ਸਫ਼ੇਦ ਕਰਨ ਲਈ 700 ਲੋਕਾਂ ਨੂੰ ਵਰਤ ਰਿਹਾ ਸੀ ਕਿਸ਼ੋਰ ਭਜਿਯਾਵਾਲਾ

ਨਵੀਂ ਦਿੱਲੀ, 26 ਦਸੰਬਰ (ਸ.ਬ.) ਸੂਰਤ ਦੇ ਵਪਾਰੀ ਕਿਸ਼ੋਰ ਭਜਿਯਾਵਾਲਾ ਕਾਲੇ ਧਨ ਨੂੰ ਸਫ਼ੇਦ ਕਰਨ ਦੇ ਲਈ ਕਰੀਬ 700 ਲੋਕਾਂ ਦਾ ਇਸ਼ਤਮਾਲ ਕਰ ਰਿਹਾ ਸੀ| ਆਪਣੇ ਕੰਮ ਨੂੰ ਅੰਜਾਮ ਦੇਣ ਲਈ ਉਹ ਡਮੀ ਬੈਂਕ ਅਕਾਊਂਟ ਦੀ ਮਦਦ ਲੈ ਰਿਹਾ  ਸੀ| ਭਜਿਯਾਵਾਲਾ ਉਹੀ ਆਦਮੀ ਹੈ ਜਿਸ ਕੋਲੋਂ ਆਮਦਨ ਕਰ ਵਿਭਾਗ ਨੇ ਛਾਪੇਮਾਰੀ ਦੌਰਾਨ 10.45 ਕਰੋੜ ਦੀ ਕਰੰਸੀ ਬਰਾਮਦ ਕੀਤੀ ਸੀ|

Leave a Reply

Your email address will not be published. Required fields are marked *