ਕਿਸਾਨਾਂ ਦੀ 18 ਏਕੜ ਕਣਕ ਸੜ ਕੇ ਸੁਆਹ

ਮੁਕੇਰੀਆਂ, 15 ਅਪ੍ਰੈਲ (ਸ.ਬ.) ਮੁਕੇਰੀਆਂ ਨੇੜੇ ਪਿੰਡ ਪੰਜਢੇਰਾ ਕਲਾਂ, ਰਈਆ ਤੇ ਪੰਜਢੇਰਾ ਗਾਜੀ ਵਿਖੇ ਅੱਜ ਦੁਪਹਿਰ  ਕਣਕ ਦੀ ਕਟਾਈ ਕਰਦੀ ਕੰਬਾਈ ਵਿਚੋਂ ਨਿਕਲੀ ਚੰਗਿਆੜੀ ਕਾਰਨ ਕਿਸਾਨਾਂ ਦੀ ਕਣਕ ਨੂੰ ਅੱਗ ਲੱਗ ਗਈ ਤੇ ਕਰੀਬ 18 ਏਕੜ ਕਣਕ ਸੜ ਕੇ ਸੁਆਹ ਹੋ ਗਈ|

Leave a Reply

Your email address will not be published. Required fields are marked *