ਕਿਸਾਨਾਂ ਲਈ ਰਸਦ ਲੈ ਕੇ ਦਿੱਲੀ ਰਵਾਨਾ
ਐਸ ਏ ਐਸ ਨਗਰ, 11 ਦਸੰਬਰ (ਸ. ਬ.) ਆਟੋ ਮਕੈਨਿਕ ਤੇ ਸਪੇਅਰ ਪਾਰਟਸ ਯੂਨੀਅਨ ਪਿੰਡ ਮੁਹਾਲੀ ਵੱਲੋਂ ਦਿੱਲੀ ਕਿਸਾਨ ਅੰਦੋਲਨ ਲਈ ਰਸਦ ਭੇਜੀ ਗਈ| ਇਸ ਮੌਕੇ ਯੂਨੀਅਨ ਪ੍ਰਧਾਨ ਫੌਜਾ ਸਿੰਘ ਦੀ ਅਗਵਾਈ ਵਿੱਚ 6 ਮੈਂਬਰ ਫ਼ੌਜਾਂ ਸਿੰਘ, ਅਵਤਾਰ ਸਿੰਘ ਤਾਰੀ, ਨਿਰਮਲ ਸਿੰਘ, ਜਸਪ੍ਰੀਤ ਸਿੰਘ, ਕੁਲਵਿੰਦਰ ਸਿੰਘ, ਮਲਕੀਤ ਸਿੰਘ ਰਸਦ ਲੈ ਕੇ ਦਿੱਲੀ ਲਈ ਰਵਾਨਾ ਹੋਏ|