ਕਿੰਗਸ ਇਲੈਵਨ ਪੰਜਾਬ ਦੀ ਟੀਮ ਮੁਹਾਲੀ ਪਹੁੰਚੀ

ਐਸ ਏ ਐਸ ਨਗਰ, 25 ਅਪ੍ਰੈਲ (ਸ.ਬ.) ਸਥਾਨਕ ਪੀ.ਸੀ.ਏ. ਸਟੇਡੀਅਮ ਵਿੱਚ ਆਯੋਜਿਤ ਹੋਣ ਵਾਲੇ ਆਈ.ਪੀ.ਐਲ ਮੈਚਾਂ ਵਿੱਚ  ਭਾਗ ਲੈਣ ਲਈ  ਕਿੰਗਸ ਇਲੈਵਨ ਪੰਜਾਬ ਦੀ ਟੀਮ ਅੱਜ ਇੱਥੇ ਪਹੁੰਚ ਗਈ ਹੈ| ਕਿੰਗਸ ਇਲੈਵਨ ਦੀ ਟੀਮ ਅੱਜ ਦੁਪਹਿਰ 12 ਵਜੇ ਦੇ ਕਰੀਬ ਮੁਹਾਲੀ ਦੇ ਏਅਰਪੋਰਟ ਤੇ ਪਹੁੰਚੀ| ਇਥੋਂ ਟੀਮ ਦੇ ਮੈਂਬਰ ਆਪਣੇ ਹੋਟਲ ਲਈ ਰਵਾਨਾ ਹੋ ਗਏ|

Leave a Reply

Your email address will not be published. Required fields are marked *