ਕੀਰਤਨ ਦਰਬਾਰ ਅਤੇ  ਭੰਡਾਰਾ 1 ਮਈ ਨੂੰ

ਐਸ ਏ ਐਸ ਨਗਰ, 29 ਅਪ੍ਰੈਲ (ਸ. ਬ.) ਪਿੰਡ ਕੰਬਾਲੀ ਸਥਿਤ ਸ੍ਰੀ ਸਿੱਧ ਬਾਬਾ ਬਾਲਕ ਨਾਥ ਮੰਦਿਰ ਮੁਖੀ ਬਾਬਾ ਯਸ਼ਪਾਲ ਕੰਬਾਲੀ ਵਾਲਿਆਂ ਦੇ ਜਨਮ ਦਿਨ ਮੌਕੇ 1 ਮਈ ਨੂੰ ਵਿਸ਼ੇਸ ਕੀਰਤਨ ਦਰਬਾਰ ਅਤੇ ਭੰਡਾਰਾ ਕਰਵਾਇਆ ਜਾ ਰਿਹਾ ਹੈ|
ਇਸ ਸਬੰਧੀ ਜਾਣਕਾਰੀ ਦਿੰਦਿਆਂ ਮੰਦਿਰ ਦੇ ਛੋਟੇ ਸੰਤ ਅਮਨਦੀਪ ਸਿੰਘ ਅਤੇ ਪ੍ਰਚਾਰਕ ਹਰਭਜਨ ਸਿੰਘ  ਭੱਟੀ ਨੇ ਦਸਿਆ ਕਿ ਇਸ ਮੌਕੇ ਵਿਸ਼ੇਸ ਕੀਰਤਨ ਦਰਬਾਰ ਹੋਵੇਗਾ| ਇਸ ਉਪਰੰਤ ਭੰਡਾਰਾ ਵੀ  ਹੋਵੇਗਾ|

Leave a Reply

Your email address will not be published. Required fields are marked *