ਕੁਪਵਾੜਾ ਵਿਖੇ ਬਠਿੰਡਾ ਜ਼ਿਲ੍ਹੇ ਦਾ ਫ਼ੌਜੀ ਜਵਾਨ ਸ਼ਹੀਦ

ਭਗਤਾ ਭਾਈਕਾ, 8 ਜੂਨ (ਸ.ਬ.) ਬੀਤੇ ਕੱਲ੍ਹ ਕੁਪਵਾੜਾ ਵਿਖੇ ਗੋਲਾਬਾਰੀ ਦੌਰਾਨ ਜ਼ਿਲ੍ਹਾ ਬਠਿੰਡਾ ਦੇ ਪਿੰਡ ਹਾਕਮ ਸਿੰਘ ਵਾਲਾ ਦਾ ਫ਼ੌਜੀ ਜਵਾਨ ਸੁਖਵਿੰਦਰ ਸਿੰਘ ਪੁੱਤਰ ਨਾਇਬ ਸਿੰਘ ਸ਼ਹੀਦ ਹੋ ਗਿਆ| ਇਹ ਖ਼ਬਰ ਸੁਣਨ ਤੋਂ ਬਾਅਦ ਇਲਾਕੇ ਵਿੱਚ ਸੋਗ ਦੀ ਲਹਿਰ ਦੌੜ ਗਈ| ਸੁਖਵਿੰਦਰ ਕਰੀਬ 6 ਸਾਲ ਪਹਿਲਾਂ ਫ਼ੌਜ ਵਿਚ ਭਰਤੀ ਹੋਇਆ ਸੀ, ਉਹ ਬੀਤੀ 18 ਮਈ ਨੂੰ ਹੀ ਛੁੱਟੀ ਕੱਟ ਕੇ ਮੁੜ ਡਿਊਟੀ ਤੇ ਗਿਆ ਸੀ|

Leave a Reply

Your email address will not be published. Required fields are marked *