ਕੁਲਭੂਸ਼ਨ ਜਾਧਵ ਸਬੰਧੀ ਸੁਸ਼ਮਾ ਸੰਸਦ ਵਿੱਚ ਭਲਕੇ ਦੇਵੇਗੀ ਬਿਆਨ

ਨਵੀਂ ਦਿੱਲੀ, 27 ਦਸੰਬਰ (ਸ.ਬ.) ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਭਲਕੇ ਰਾਜ ਸਭਾ ਵਿੱਚ 11 ਵਜੇ ਤੇ ਲੋਕ ਸਭਾ ਵਿੱਚ 12 ਵਜੇ ਕੁਲਭੂਸ਼ਨ ਜਾਧਵ ਤੇ ਬਿਆਨ ਦੇਵੇਗੀ| ਜਿਕਰਯੋਗ ਹੈ ਕਿ ਸੋਮਵਾਰ ਨੂੰ ਕੁਲਭੂਸ਼ਨ ਜਾਧਵ ਦੀ ਮਾਤਾ ਤੇ ਪਤਨੀ ਦੀ ਉਸ ਨਾਲ ਪਾਕਿਸਤਾਨ ਵਿੱਚ ਮੁਲਾਕਾਤ ਹੋਈ ਸੀ| ਜਿਕਰਯੋਗ ਹੈ ਕਿ ਪਾਕਿਸਤਾਨ ਨੇ ਕੁਲਭੂਸ਼ਨ ਜਾਧਵ ਨੂੰ ਜਾਸੂਸੀ ਦੇ ਦੋਸ਼ਾਂ ਤਹਿਤ ਗ੍ਰਿਫਤਾਰ ਕੀਤਾ ਹੋਇਆ ਹੈ|

Leave a Reply

Your email address will not be published. Required fields are marked *