ਕੁਲਵਿੰਦਰ ਬਿੱਲਾ, ਰਾਜਵੀਰ ਜਵੰਦਾ ਅਤੇ ਹੋਰ ਕਲਾਕਾਰ 5 ਅਪ੍ਰੈਲ ਨੂੰ ਦੇਣਗੇ 11ਵੇਂ ਸਭਿਆਚਾਰਕ ਪ੍ਰੋਗਰਾਮ ”ਰੋਸ਼ਾਨ” ਵਿੱਚ ਪੇਸ਼ਕਾਰੀ

ਐਸ. ਏ. ਐਸ. ਨਗਰ, 31 ਮਾਰਚ (ਸ.ਬ.) ਪੰਜਾਬੀ ਫਿਲਮ ਸੂਬੇਦਾਰ ਜੋਗਿੰਦਰ ਸਿੰਘ ਕਲਾਕਾਰ ਕੁਲਵਿੰਦਰ ਬਿੱਲਾ, ਰਾਜਵੀਰ ਜਵੰਦਾ, ਜੱਗੀ ਸਿੰਘ, ਚਰਨ ਸਿੰਘ ਅਤੇ ਸ਼ਰਨ ਮਾਨ 5 ਅਪ੍ਰੈਲ ਨੂੰ ਆਰੀਅਨਜ਼ ਗਰੁੱਪ ਆਫ ਕਾਲੇਜਿਜ਼, ਰਾਜਪੁਰਾ, ਨਜਦੀਕ ਚੰਡੀਗੜ੍ਹ ਵਿੱਚ ਆਯੋਜਿਤ ਹੋਣ ਵਾਲੇ ਆਰੀਅਨਜ਼ ਦੇ 11 ਵੇਂ ਰੰਗਾਰੰਗ ਸੱਭਿਆਚਾਰਕ ਪ੍ਰੋਗਰਾਮ ”ਰੋਸ਼ਾਨ” ਵਿੱਚ ਪਰਫੋਰਮ ਕਰਨਗੇ| ਆਰੀਅਨਜ਼ ਗਰੁੱਪ ਦੇ ਡਾਇਰੈਕਟਰ, ਪ੍ਰੋਫੈਸਰ ਬੀਐਸ ਸਿੱਧੂ ਨੇ ਕਿਹਾ ਕਿ ਆਲੇ ਦੁਆਲੇ ਦੇ ਸਕੂਲਾਂ, ਕਾਲੇਜਾਂ, ਪਿੰਡਾਂ ਤੋਂ ਵੱਡੀ ਗਿਣਤੀ ਲੋਕ ਇਸ ਪ੍ਰੋਗਰਾਮ ਵਿੱਚ ਹਿੱਸਾ ਲੈਣਗੇ|

Leave a Reply

Your email address will not be published. Required fields are marked *