ਕੇਂਦਰੀ ਵਿਦਿਆਲਿਆ ਦੇ ਬੱਚਿਆਂ ਨੇ ਛੱਤਬੀੜ ਚਿੜੀਆਘਰ ਵੇਖਿਆ

ਐਸ. ਏ. ਐਸ. ਨਗਰ, 18 ਫਰਵਰੀ (ਸ.ਬ.) ਕੇਂਦਰੀ ਵਿਦਿਆਲਿਆ ਸਕੂਲ ਫੇਜ਼ 3 ਬੀ-1 ਮੁਹਾਲੀ ਦੇ ਬੱਚਿਆਂ ਨੂੰ ਅੱਜ ਛੱਤਬੀੜ ਵਿਖੇ ਲਿਜਾਇਆ ਗਿਆ| ਜਿਥੇ ਬੱਚਿਆਂ ਨੇ ਵੱਖ ਵੱਖ ਤਰ੍ਹਾਂ ਦੇ ਜਾਨਵਰਾਂ ਨੂੰ ਵੇਖਿਆ | ਇਸ ਮੌਕੇ ਅਧਿਆਪਕਾਂ ਨੇ ਬੱਚਿਆਂ ਨੂੰ ਚਿੜੀਆਂ ਘਰ ਅਤੇ ਜਾਨਵਰਾਂ ਬਾਰੇ ਜਾਣਕਾਰੀ ਦਿੱਤੀ|
ਇਸ ਮੌਕੇ ਪਿੰ੍ਰਸੀਪਲ ਏ. ਕੇ ਮੌਰੀਆ, ਮੈਡਮ ਸਵੀਤਾ ਅਰੌੜਾ, ਹਰਵੇਸ਼ ਸਿੰਘ, ਗੁਰਮੁੱਖ ਸਿੰਘ, ਰਾਜੀਵ ਸਿੰਘ, ਨਰੇਸ਼  ਸ਼ਰਮਾ, ਨਰਾਇਣ ਦਾਸ, ਮੀਨਾਕਸ਼ੀ ਸ਼ਰਮਾ, ਸ਼ੁਸ਼ਮਾ, ਪਵਨ, ਕੰਚਨ  ਬਾਲਾ, ਅਸ਼ੀਸ਼ ਧੀਮਾਨ ਵੀ ਨਾਲ ਸਨ|

Leave a Reply

Your email address will not be published. Required fields are marked *