ਕੈਨੇਡਾ ਦਿਵਸ ਮਨਾਇਆ

ਐਸ ਏ ਐਸ  ਨਗਰ, 5 ਜੂਲਾਈ (ਸ.ਬ.) ਕੌਂਟੀਨੈਂਟਲ ਗਰੁੱਪ ਆਫ ਇੰਸਟੀਚਿਊਟ ਵੱਲੋਂ ਅੱਜ ‘ਕੈਨੇਡਾ ਦਿਵਸ’ ਮਨਾਇਆ ਗਿਆ| ਇਹ ਪ੍ਰੋਗਰਾਮ ਸੀ.ਆਈ.ਆਈ.ਐਸ. ਦੇ  ਨਵੇਂ ਸਟੁਡੈਂਟਸ ਵੱਲੋਂ ਆਯੋਜਿਤ ਕੀਤਾ ਗਿਆ| ਪ੍ਰੋਗਰਾਮ ਦੀ ਸ਼ੁਰੂਆਤ ਕੈਨੇਡਾ ਦੇ ਰਾਸ਼ਟਰੀ ਗੀਤ ਨਾਲ ਹੋਈ|
ਇਸ ਮੌਕੇ ਬੋਲਦਿਆਂ ਕੈਂਪਸ ਡਾਇਰੈਕਟਰ ਡਾ. ਆਰ.ਕੇ.ਸ਼ਰਮਾ ਨੇ ਕੈਨੇਡਾ ਦਿਵਸ ਬਾਰੇ ਜਾਣਕਾਰੀ ਦਿੱਤੀ|

Leave a Reply

Your email address will not be published. Required fields are marked *